ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਬਿਆਸ ਦਰਿਆ ਦੇ ਪੁੱਲ ਉੱਤੇ ਲੱਗੇ ਧਰਨੇ ਕਰਨ ਰਸਤੇ ਵਿੱਚ ਫਸੇ ਯਾਤਰੀਆਂ ਨੂੰ ਬਿਸਕੁੱਟ ਅਤੇ ਪਾਣੀਆਂ ਦੀਆ ਬੋਤਲਾਂ ਵੰਡੀਆਂ ਗਈਆਂ।
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਸਬਾ ਜੰਡਿਆਲਾ ਗੁਰੂ ਵਿਖੇ ਲੌੜਵੰਦ ਪਰਿਵਾਰਾਂ ਨੂੰ ਕੰਬਲ ਅਤੇ ਖਾਣ ਵਾਲੀਆਂ ਵਸਤਾਂ ਵੰਡੀਆਂ ਗਈਆਂ।