ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਇੱਕ ਬਹੁਤ ਹੀ ਗੌਰਵਮਈ ਇਤਿਹਾਸ ਰਿਹਾ ਹੈ ਅਤੇ ਆਪਣੇ ਆਪ ਤੋਂ ਪਹਿਲਾਂ ਡਿਊਟੀ ਨਿਭਾਉਣ ਦੀ ਕਥਾ ਰਹੀ ਹੈ।ਅੰਮ੍ਰਿਤਸਰ ਦਿਹਾਤੀ ਪੁਲਿਸ ਪ੍ਰਭਾਵਸ਼ਾਲੀ ਪੁਲਿਿਸੰਗ ਲਈ ਸੂਬੇ ਵਿੱਚ ਇੱਕ ਨਾਮ ਹੈ ਅਤੇ ਇਹ ਸੰਨ੍ਹ 1988 ਤੋਂ ਮਹਾਨ ਪਰੰਪਰਾਵਾਂ, ਅਨੁਸ਼ਾਸਨ ਅਤੇ ਉੱਚ ਪੇਸ਼ੇਵਾਰ ਰਵੱਈਏ ਦੁਆਰਾ ਸਮਰਥਤ ਹੈ ਅਤੇ ਇਸਦੀ ਲੀਡਰਸ਼ਿਪ ਦੀਆਂ ਨਿੱਜੀ ਉਦਾਹਰਣਾਂ ਦੁਆਰਾ ਨਿਰੰਤਰ ਸੁਧਾਰ ਕਰ ਰਹੀ ਹੈ।