ਵਣ ਮਹੋਤਸਵ ਦੀ ਮੁਹਿੰੰਮ ਨੂੰ ਜਾਰੀ ਰੱਖਦੇ ਹੋਏ, ਐੱਸ. ਪੀ (ਐੱਚ) ਅੰਮ੍ਰਿਤਸਰ ਦਿਹਾਤੀ ਵੱਲੌਂ ਪੁਲਿਸ ਲਾਇਨ ਦਬੁਰਜੀ ਵਿਖੇ ਬੂਟੇ ਲਗਾਏ ਗਏ।