ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸ ਪ੍ਰਸ਼ਾਸਨ ਪ੍ਰਦਾਨ ਕਰਨ ਅਤੇ ਸਮੇਂ ਸਮੇਂ ਤੇ ਸਾਡੇ ਤੇ ਆਈਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਵਚਨਬੱਧ ਹੈ। ਅਸੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਾਇਦਾਦ ਵਿਰੁਧ ਅਪਰਾਧ, ਵਿਅਕਤੀਆਂ ਵਿਰੁੱਧ, ਔਰਤਾਂ ਵਿਰੁੱਧ ਅਤੇ ਹੋਰ ਵੀਸ਼ੇਸ਼ ਅਤੇ ਸਨਸਨੀਖੇਜ਼ ਅਪਰਾਧਾਂ ਦੇ ਖਤਰੇ ਨੂੰ ਰੋਕਣ ਅਤੇ ਨਜਿੱਠਣ ਲਈ ਚੌਕਸ ਹਾਂ ਅਤੇ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਲਈ ਹਰੇਕ ਪੁਲਿਸ ਅਧਕਾਿਰੀ ਨੂੰ ਨਵੀਨਤਮ ਤਕਨੀਕਾਂ ਦਾ ਪੂਰਾ ਗਿਆਨ ਅਤੇ ਮੁਹਾਰਤ ਦਿੱਤੀ ਜਾਂਦੀ ਹੈ , ਤਾਂ ਜੋ ਹਰ ਕਿਸਮ ਦੇ ਅਪਰਾਧ ਦੀ ਅਸਰਦਾਰ ਢੰਗ ਨਾਲ ਜਾਂਚ ਹੋਵੇ ।