ਇੱਕ ਵਿਸ਼ੇਸ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੰੰਿਮ੍ਰਤਸਰ ਦਿਹਾਤੀ, ਤਰਨ ਤਾਰਨ ਅਤੇ ਬਟਾਲਾ ਦੇ ਇਲਾਕਿਆਂ ਵਿੱਚ ਵੱਖ- ਵੱਖ ਬੈਂਕ ਡਕੈਤੀਆਂ ਨੂੰ ਅੰਜਾਮ ਦੇਣ ਵਾਲੇ ਬਦਨਾਮ ਅੰਤਰ ਜਿਲ੍ਹਾ ਲੁਟੇਰੇ ਗਿਰੋਹ ਦੇ 08 ਮੈਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਰਿਕਵਰੀ:-
1. 28,02,700 ਰੁਪਏ
2. 04 ਪਿਸਟਲ ( 01 ਪਿਸਟਲ .30 ਬੋਰ, 03 ਪਿਸਟਲ .32 ਬੋਰ )
3. 05 ਰਾਈਫਿਲ 12 ਬੋਰ
4. 14 ਜਿੰਦਾ ਕਾਰਤੂਸ 32 ਬੋਰ, 06 ਜਿੰਦਾ ਕਾਰਤੂਸ 30 ਬੋਰ
5. ਇੱਕ ਆਈ-20 ਕਾਰ ਅਤੇ 02 ਮੋਟਰ ਸਾਇਕਲ।